Pages
Free website - Powered By Wix.com *******************************************************
Free website - Powered By Wix.com ************************************************ **********************************************
Jai Gurdev, Jai Santan Di & Jai Bheem!
Sant Sarwan Dass Ji movie Online
ਭੀਮ ਦੇ ਜੇਕਰ ਸੱਚੇ ਸੁੱਚੇ ਪੈਰੋਕਾਰ ਕਹਾਉਣਾ, ਤਾਂ ਫਿਰ ਮੇਰੇ ਸਾਥੀਓ ਰੱਖ ਕੇ ਸੀਸ ਤਲੀ ਤੇ ਆਉਣਾ
gururavidassji.blip.tv/
ਚਮਾਰ ਜਾਤੀ ਸਤਿਗੁਰੂ ਰਵਿਦਾਸ ਜੀ ਦੀ ਲਾਇਕ ਜਾਂ ਨਲਾਇਕ ਔਲਾਦ ?
Saheb Kanshi Ram Ji
1.ਜੇ ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਤਾਂ ਅਸੀਂ ਆਪਣੇ ਲੋਕਾਂ
ਦੀ ਬਹੁ-ਗਿਣਤੀ ਨੂੰ ਸੁਧਾਰ ਲਵਾਂਗੇ |
2.ਮੈਂ ਕਦੇ ਫਰਿਆਦ ਕਰਨਾ ਨਹੀਂ ਸਿੱਖਿਆ | ਨਾ ਮੈਂ ਕੁਰਸੀ
ਲਈ ਆਮ ਸਭਾਵਾਂ ਨਹੀਂ ਕਰਦਾ | ਮੈਂ ਤਾਂ ਬਸ ਬਹੁਜਨ ਸਮਾਜ
ਦੇ ਬਿਖਰੇ ਹੋਏ ਲੋਕਾਂ ਨੂੰ ਜਗਾਉਣ ਲਈ ਘੁੰਮ ਰਿਹਾ ਹਾਂ, ਕਿਉਂਕਿ
ਇਨਸਾਨ ਹੋ ਕੇ ਵੀ ਅਤਿਆਚਾਰ ਸਹਿਣਾ ਵੱਡੀ ਬੇਸ਼ਰਮੀ ਦੀ
ਗੱਲ ਹੈ |
3. ਇਹ ਵਕਤ ਖੂਨ ਦੇਣ ਜਾਂ ਖੂਨ ਬਹਾਉਣ ਦਾ ਨਹੀਂ ਜ਼ਾਲਮਾਂ ਦਾ
ਖੂਨ ਪੀਣ ਦਾ ਹੈ | ਹੁਣ ਜ਼ੁਲਮ ਸਹਿਣ ਅਤੇ ਜਾਨ ਦੇਣ ਦਾ ਸਮਾਂ
ਨਹੀਂ | ਜ਼ਾਲਮਾਂ ਦੀ ਜਾਨ ਲੈਣ ਅਤੇ ਜ਼ਾਲਮਾਂ ਦਾ ਖੂਨ ਪੀਣ ਦਾ
ਸਮਾਂ ਹੈ | ਸਾਡੇ ਬਜ਼ੁਰਗਾਂ ਨੇ ਜ਼ੁਲਮ ਸਹਿ ਕੇ ਜ਼ਾਲਮ ਦਾ ਹੌਸਲਾ
ਵਧਾਈ ਰੱਖਿਆ ਹੈ |
ਸਾਹਿਬ ਕਾਸ਼ੀ ਰਾਮ ਜੀ